Whatsapp
+91-9552200060
Send us a Mail
sdscharity6@gmail.com
Our Location
Bathinda, Punjab
Working Hours
Mon - Sun 08:00 08:00

Tree Plantation

2 Mar 2018

ਰੁੱਖ ‘ਤੇ ਕੁੱਖ ਦੀ ਸੰਭਾਲ ਸਮੇਂ ਦੀ ਮੁਖ ਲੋੜ-ਸੰਤ ਬਾਬਾ ਪ੍ਰਭਜੋਤ ਸਿੰਘ, ਡਾ. ਸ਼ਿਵਾਨੀ
13 ਸੱਤਮਬਰ ਅਜੋਕੇ ਸਮੇ ਵਿਚ ਹਰ ਇਨਸਾਨ ਕਿਸੇ ਨਾ ਕਿਸੇ ਬਿਮਾਰੀ ਤੋਂ ਜਿਵੇ ਸਾਂਹ, ਦਮਾ, ਅਲਰਜੀ, ਤੋਂ ਪੀੜਤ ਹੈ ਜੋ ਕਿ ਅਕਸਰ ਪ੍ਰਦੂਸ਼ਿਤ ਵਾਤਾਵਰਨ ਤੋਂ ਹੁੰਦੇ ਹਨ | ਜੇਕਰ ਅਸੀਂ ਇਕ ਤੰਦਰੁਸਤ ਜੀਵਨ ਬਤੀਤ ਕਰਨਾ ਚਾਹੁੰਦੇ ਹਾਂ, ਸਾਨੂ ਇਕ ਸਾਫ ਸੁਥਰਾ ਵਾਤਾਵਰਨ ਦੀ ਜਰੂਰਤ ਹੈ| ਇਸ ਮੌਕੇ ਤੇ ਸੰਤ ਬਾਬਾ ਪ੍ਰਭਜੋਤ ਸਿੰਘ ਜੀ ਤੇ ਡਾ. ਸ਼ਿਵਾਨੀ ਭਾਰਤੀ ਬਠਿੰਡਾ ਵਿਖੇ ਵੱਖ- ਵੱਖ ਕਿਸਮ ਦੇ ਪੌਦੇ ਲਗਾਏ |

Tree Plantation

One response to “Tree Plantation”

  1. admin admin says:

    ਰੁੱਖ ‘ਤੇ ਕੁੱਖ ਡੀ ਸੰਭਾਲ ਸਮੇਂ ਦੀ ਮੁਖ ਲੋੜ ਸੰਤ ਬਾਬਾ ਪ੍ਰਭਜੋਤ ਸਿੰਘ, ਡਾ . ਸ਼ਿਵਾਨੀ

Leave a Reply

Your email address will not be published. Required fields are marked *