Whatsapp
+91-9552200060
Send us a Mail
sdscharity6@gmail.com
Our Location
Bathinda, Punjab
Working Hours
Mon - Sun 08:00 08:00

ਲੋੜਵੰਦਾਂ, ਬੇਸਹਾਰਾ ਨੂੰ ਵੰਡੇ ਕੰਬਲ

7 Mar 2019

ਲੋੜਵੰਦਾਂ ਨੂੰ ਵੰਡੇ ਕੰਬਲ ਸਥਾਨਕ ਵਿਖੇ ਸੰਤ ਦਲੀਪ ਸਿੰਘ ਜੀ ਮੇਮੋਰਿਯਲ ਚੈਰੀਟੇਬਲ ਸੋਸਾਇਟੀ ਤੇ ਡੇਰਾ ਭਾਈ ਮਸਤਾਨ ਸਿੰਘ ਜੀ ਦੇ ਸੰਚਲਾਕ ਸੰਤ ਬਾਬਾ ਪ੍ਰਭਜੋਤ ਸਿੰਘ ਜੀ ਵਲੋਂ ਰਾਮਪੁਰਾ ਸ਼ਹਿਰ ਵਿਖੇ ਅਤੇ ਇਥੋਂ ਦੀਆਂ ਵੱਖ ਵੱਖ ਥਾਵਾਂ ਤੇ ਝੁਗੀ ਝੋਂਪੜੀ ਵਿਚ ਰਹਿਣ ਵਾਲੇ ਬਚੇ, ਔਰਤਾਂ ਨੂੰ ਸਰਦੀ ਤੋਂ ਬਚਾਉਣ ਲਈ ਕੰਬਲ ਤੇ ਕਪੜੇ ਆਦਿ ਅਤੇ ਖਾਨ ਦਾ ਸਮਾਨ ਵੰਡਿਆਂ| ਕਈ ਗਰੀਬ ਬੱਚਿਆਂ ਨੂੰ ਠੰਡ ਤੋਂ ਬਚਨ ਲਈ ਗਰਮ ਕਪੜੇ ਵੀ ਵੰਡੇ

One response to “ਲੋੜਵੰਦਾਂ, ਬੇਸਹਾਰਾ ਨੂੰ ਵੰਡੇ ਕੰਬਲ”

Leave a Reply

Your email address will not be published. Required fields are marked *