Whatsapp
+91-9552200060
Send us a Mail
sdscharity6@gmail.com
Our Location
Bathinda, Punjab
Working Hours
Mon - Sun 08:00 08:00

ਲੜਕੀਆਂ ਨੂੰ ਸਰਟੀਫਿਕੇਟ ਤਕਸੀਮ ਕਰਦੇ ਹੋਏ ਬਾਬਾ ਪ੍ਰਭਜੋਤ ਸਿੰਘ ਜੀ

11 Mar 2018

ਸਿਖਲਾਈ ਪ੍ਰਾਪਤ ਕਰਨ ਵਾਲਿਆਂ ਲੜਕੀਆਂ ਨੂੰ ਸਰਟੀਫਿਕੇਟ ਵੰਡੇ
10 ਮਾਰਚ, ਭਾਰਤ ਸਰਕਾਰ ਵਲੋਂ ਚਲਾਈ ਗਈ ਸ੍ਕਿਲ ਇੰਡੀਆ ਸਕੀਮ ਤਹਿਤ ਸੰਤ ਦਲੀਪ ਸਿੰਘ ਮੇਮੋਰਿਯਲ ਚੈਰੀਟੇਬਲ ਸੋਸਾਇਟੀ ਦੇ ਸਹਿਯੋਗ ਨਾਲ ਡੇਰਾ ਭਾਈ ਮਸਤਾਂ ਸਿੰਘ ਮੁਹਤਾਜ ਵਿਖੇ ਚਲ ਰਹੇ ਸਿਲਾਈ ਕਢਾਈ ਦੇ ਕੋਰਸ ਪੂਰਾ ਕਰਨ ਵਾਲਿਆਂ ਪੇਂਡੂ ਸਿਖਿਆਰਥਣਾਂ ਨੂੰ ਸਰਤੀਫੂਕੈਟ ਵਾਦਨ ਲਾਇ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ | ਸਮਾਗਮ ਦੇ ਮੁਖ ਮਹਿਮਾਨ ਬਾਬਾ ਪ੍ਰਭਜੋਤ ਸਿੰਘ ਨੇ 33 ਸਿਖਿਆਰਥਣਾਂ ਨੂੰ 45 ਦੀਨਾ ਦਾ ਸਿਲਾਈ ਕਢਾਈ ਕੋਰਸ ਉਪਰੰਤ ਸਰਟੀਫਿਕੇਟ ਵੰਡੇ | ਇਸ ਮੌਕੇ ਨਿਰੰਜਨ ਸਿੰਘ ਮਿੱਠੂ ਵੈਦ , ਗੁਰਮੇਲ ਸਿੰਘ ਲੀਡਰ , ਅਮਰਜੀਤ ਸਿੰਘ , ਨੈਬ ਸਿੰਘ , ਸਾਬਕਾ ਡਾਇਰੈਕਟਰ, ਸ਼ਿੰਦਾ ਸਿੰਘ ਸਾਬਕਾ ਪੰਚ ਆਦਿ ਹਾਜਰ ਸਨ |

Leave a Reply

Your email address will not be published. Required fields are marked *