Whatsapp
+91-9552200060
Send us a Mail
sdscharity6@gmail.com
Our Location
Bathinda, Punjab
Working Hours
Mon - Sun 08:00 08:00

ਡੇਰਾ ਭਾਈ ਮਸਤਾਨ ਸਿੰਘ ਤੋਂ ਟਰੱਕ ਗੋਪਾਲ ਮੋਚਨ ਲਈ ਰਵਾਨਾ ਕਰਨ ਸਮੇ ਬਾਬਾ ਪ੍ਰਭਜੋਤ ਸਿੰਘ ਜੀ

11 Mar 2018

ਡੇਰਾ ਭਾਈ ਮਸਤਾਨ ਸਿੰਘ ਤੋਂ ਟਰੱਕ ਗੋਪਾਲ ਮੋਚਨ ਲਈ ਰਵਾਨਾ ਕਰਨ ਸਮੇ ਬਾਬਾ ਪ੍ਰਭਜੋਤ ਸਿੰਘ ਜੀ
6 ਨਵੰਬਰ ਗੋਪਾਲ ਮੋਚਨ ਦੇ ਪਵਿੱਤਰ ਇਸ਼ਨਾਨ ‘ਤੇ ਲੰਗਰ ਲਾਉਣ ਲਈ ਹਰ ਸਾਲ ਦੀ ਤਰਾਂ , ਬਾਬਾ ਪ੍ਰਭਜੋਤ ਸਿੰਘ ਜੀ ਦੀ ਅਗਵਾਈ ‘ਚ ਸਮੁਚੇ ਪਿੰਡ ਮਹਿਰਾਜ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ 2 ਟਰੱਕ ਰਸਦ ਦੇ ਰਵਾਨਾ ਕੀਤੇ ਗਏ | ਉਨ੍ਹਾਂ ਦੀ ਜਾਣਕਾਰੀ ਅਨੁਸਾਰ ਗੋਪਾਲ ਮੋਹਨ 5 ਦਿਨ ਅਟੁੱਟਲੰਗਰ ਵਰਤੇਗਾ |

Leave a Reply

Your email address will not be published. Required fields are marked *