Whatsapp
+91-9552200060
Send us a Mail
sdscharity6@gmail.com
Our Location
Bathinda, Punjab
Working Hours
Mon - Sun 08:00 08:00

ਜਾਗੋਂ ਕਢ ਕੇ ਨਸ਼ਿਆਂ ਖਿਲਾਫ ਕੀਤਾ ਜਾਗਰੂਕ

11 Mar 2018

ਜਾਗੋਂ ਕਢ ਕੇ ਨਸ਼ਿਆਂ ਖਿਲਾਫ ਕੀਤਾ ਜਾਗਰੂਕ
14 ਜੁਲਾਈ ਬਠਿੰਡਾ ਵਿਖੇ ਸੰਤ ਦਲੀਪ ਸਿੰਘ ਮੇਮੋਰਿਯਲ ਚੈਰੀਟੇਬਲ ਸੋਸਾਇਟੀ ਡੇਰਾ ਭਾਈ ਮਸਤਾਨ ਸਿੰਘ ਜੀ ਦੇ ਸੰਤ ਬਾਬਾ ਪ੍ਰਭਜੋਤ ਸਿੰਘ ਜੀ ਅਗਵਾਈ ਹੇਠ ਪਿੰਡ ਗਹਿਰੀ ਬੁੱਟਰ ਵਿਖੇ ਜਾਗੋਂ ਕਢ ਕੇ ਲੋਕਾਂ ਨੂੰ ਨਸ਼ਿਆਂ ਖਿਅਫ਼ ਜਾਗਰੂਕ ਕੀਤਾ | ਇਸ ਮੌਕੇ ਡਿਪਟੀ ਕਮਿਸ਼ਨਰ ਬਸੰਤ ਗਰਗ, ਐਸ. ਐਸ . ਪੀ. ਸਵਪਨ ਸ਼ਰਮਾ, ਐਸ. ਡੀ. ਐਮ. ਅਨਮੋਲ ਸਿੰਘ ਧਾਲੀਵਾਲ ਮੁਖ ਮਹਿਮਾਨ ਵਜੋਂ ਪੰਹੁਚੇ | ਇਸ ਮੌਕੇ ਤੇ ਵੱਡੀ ਗਿਣਤੀ ‘ਚ ਪਿੰਡ ਦੇ ਨੌਜਵਾਨ, ਔਰਤਾਂ ਤੇ ਬਜ਼ਰੁਗਾਂ ਨੇ ਸ਼ਮੂਲੀਅਤ ਕੀਤੀ |ਇਸ ਤਰਾਂ ਕਈ ਹਰ ਸ਼ਹਿਰਾਂ ਵਿਚ ਵੀ ਇਹ ਜਾਗੋ ਕੱਢੀ ਤੇ ਲੋਕਾਂ ਨੂੰ ਜਾਗਰੂਕ ਕੀਤਾ|

Leave a Reply

Your email address will not be published. Required fields are marked *